Winning Speech Lrc Lyrics Download

Winning Speech Lyrics

Lyrics Winning Speech.lrc Karan Aujla & MXRCI

[id: ikfuzuis]
[ar: Karan Aujla & MXRCI]
[al: Winning Speech – Single]
[ti: Winning Speech]
[length: 03:47]

[00:08.14]Show MXRCI on it
[00:11.76]ਦੋ-ਦੋ ਕੋਲ਼ੇ Magn’an ਨੀ, ਚਾਰ G-Wagon’an ਨੀ
[00:14.57]ਉੱਤੇ ਨੂੰ ਮੈਂ ਛੇ-ਛੇ inch ਚੱਕੀਆਂ
[00:17.39]Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ
[00:20.28]੨੧ ਵਾਰੀ ਜੋਰ ਲਾ ਲਏ ਛੱਤੀਆਂ
[00:22.92]Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ
[00:25.82]ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
[00:28.58]Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ
[00:31.38]੨੧ ਵਾਰੀ ਜੋਰ ਲਾ ਲਏ ਛੱਤੀ…
[00:33.20]ਵਲ਼ ਕੱਢਤਾ ਰਕਾਨੇ, ਹੁਣ ਟੁੱਟੇ ਨਾ crease
[00:36.00]ਥੋੜ੍ਹਾ ਰੁੱਖੇ ਆਂ ਸੁਭਾਅ ਦੇ, ਸਾਨੂੰ ਆਉਂਦੀ ਨਹੀਂ ਤਮੀਜ
[00:38.76]ਆਹ ਲੈ ਤੈਨੂੰ ਦਿੱਤੀ, ਸਾਂਭ ਲਾ ਨੀ ਬੇਬੇ ਆਲ਼ੀ ਚੁੰਨੀ
[00:41.63]ਬੈਠਾ double R ਵਿੱਚ ਪਾ ਕੇ ਬਾਪੂ ਦੀ ਕਮੀਜ
[00:44.36]ਬਾਹਲ਼ਾ ਦੂਰ ਨਹੀਂ ਰਕਾਨੇ ਹੁਣ ਰਾਂਝਿਆਂ ਨੂੰ ਖੇੜਾ
[00:47.22]ਬਾਹਲ਼ਾ ਨੇੜੇ ਨੂੰ ਨਾ ਜਾਵਾਂ, ਬਸ ਝਾਕਾ ਈ ਬੜਾ ਮੇਰਾ
[00:49.95]ਬਾਹਲ਼ਾ ਰੁਕਾਂ ਨਾ ਰਕਾਨੇ, ਕਿਤੇ ਮਾਰਾਂ ਇੱਕ ਫੇਰਾ
[00:52.85]ਨੱਢੀ ਦੋ ਵਲ਼ ਖਾ ਗਈ, ਦਿੱਤਾ ਇੱਕ ਵਾਰੀ ਗੇੜਾ
[00:55.38]ਕਿੱਥੇ ਦਬਿਆ ਰਕਾਨੇ, ਇਹਨਾਂ ਦੇਖ ਲਈ ਦਬਾ ਕੇ
[00:58.47]ਕਰਾਂ shopping’an Milan Afghan ਆਲ਼ੀ ਖਾ ਕੇ
[01:01.16]ਤੇਰਾ ਦਰਜੀ ਰਕਾਨੇ change ਕਰਦੇ ਮੋਹਾਲ਼ੀ
[01:03.97]ਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ Paris’on ਮੰਗਾ ਕੇ
[01:06.66]ਤਿੰਨ ਮਹੀਨੇ, ਤਿੰਨ change ਨੇ location’an, ਰਕਾਨੇ
[01:09.62]ਨਿੱਤ UAE ਤੋਂ UK ਨੂੰ rotation’an, ਰਕਾਨੇ
[01:12.11]ਮੈਂ ਤਾਂ ਰੁਕਜਾਂ, ਦਿਮਾਗ ਸਾਲ਼ਾ ਰੁਕਦਾ ਨਹੀਂ ਮੇਰਾ
[01:15.15]ਤਾਂਹੀ ਲਾ ਲਈਏ ਸਮਾਧੀ meditation’an, ਰਕਾਨੇ
[01:17.64]ਲੋਕੀ ਸਾਡੇ ਕੋਲ਼ੋਂ ਸਿਖ ਹੁਣ ਸਾਨੂੰ ਦੇਣ ਮੱਤਾਂ
[01:20.58]ਸਾਨੂੰ ਕਿੰਨਾ ਕੁਝ ਦੇ ਗਈਆਂ ਨੀ ਮਿੱਟੀ ਦੀਆਂ ਵੱਟਾਂ
[01:23.45]ਜਿੱਥੋਂ ਲੰਘੇ ਤੇਰਾ ਯਾਰ, ਮਾਰੇ camera flash
[01:26.19]ਹੁਣ ਖਿੱਚਦੇ ਨੇ photo, ਕਦੇ ਖਿੱਚਦੇ ਸੀ ਲੱਤਾਂ
[01:28.92]ਕਹਿੰਦੀ, “ਅੱਖ ਨਾ ਲੱਗੇ ਵੇ, ਜਦ ਦੀ ਮਰੀ ਤੇਰੇ ਉੱਤੇ”
[01:31.98]ਸਾਨੂੰ ਸਿੱਧਾ ਨੇ ਬਣਾ ਗਏ ਨੀ ਹਾਲਾਤ ਸਾਡੇ ਪੁੱਠੇ
[01:34.43]ਤੂੰ ਤਾਂ ਹੁਣੇ ਈ ਤੰਗ ਆ ਗਈ, ਬੀਬਾ, ਨੀਂਦਰਾਂ ਉਡਾ ਕੇ
[01:37.58]ਸਾਨੂੰ ਕਈ ਸਾਲ ਹੋ ਗਏ ਨਹੀਓਂ ਚੰਗੀ ਤਰ੍ਹਾਂ ਸੁੱਤੇ
[01:40.15]ਨਾਰਾਂ ਠਾਰ ਕੇ ਤੇ ਵੈਰੀ ਰੱਖਾਂ ਸਾੜ ਕੇ, ਰਕਾਨੇ
[01:43.13]ਪੀਂਦੇ motor’an ‘ਤੇ ਚਾਹਾਂ ਪੱਟੂ ਕਾਢ ਕੇ, ਰਕਾਨੇ
[01:45.67]ਤੇਰੇ ਬੁੱਲ੍ਹਾਂ ਦੇ ਮਾਰੇ ਨੇ, ਮੈਂ ਵੀ AKM ਲਾਤਾ
[01:48.67]ਹਾਲੇ ਨਵੀਂ ਆ Ferrari, ਜੁੱਤੀ ਝਾੜ ਕੇ, ਰਕਾਨੇ
[01:51.25]ਦਿਲ ਤੋੜਤੇ, ਮੈਂ ਛੇ-ਛੇ ਸਾਕ ਮੋੜਤੇ
[01:53.46]ਕਤਾਰਾਂ ਵਿੱਚ ੧੮ ਹੋਰ ਪੱਕੀਆਂ
[01:56.46]ਦੂਰੋਂ ਮੱਥਾ ਟੇਕਦੀਆਂ, ਮੁੜ-ਮੁੜ ਦੇਖਦੀਆਂ
[01:59.25]ਅਸੀਂ ਨਹੀਓਂ ਇੱਕ ਵਾਰੀ ਤੱਕੀਆਂ
[02:02.16]Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ
[02:04.92]ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
[02:07.69]Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ
[02:10.44]੨੧ ਵਾਰੀ ਜੋਰ ਲਾ ਲਏ ਛੱਤੀਆਂ
[02:13.46]ਓ, ਕੁੜੀ ਜੱਟ ਦੀ fragrance ਦੂਰ ਤੋਂ ਪਛਾਣੇ (yo)
[02:16.54]ਅਸੀਂ ਆਸ਼ਕੀ ‘ਚ ਨਵੇਂ, ਨੀ ਸ਼ਿਕਾਰੀ ਆਂ ਪੁਰਾਣੇ
[02:19.18]”ਗਲ਼ ਸੁੱਕਦਾ,” ਕਹਿੰਦੀ, “ਤੂੰ ਜਦੋਂ ਸੁਪਨੇ ‘ਚ ਆਵੇ”
[02:22.03]ਨੱਢੀ ਓਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਿਰਹਾਣੇ
[02:24.82]ਮੈਂ ਕਿਹਾ, ਚੱਲਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ
[02:27.84]ਆ ਕੇ ਬਹਿੰਦੇ ਆਂ ਰਕਾਨੇ ਚੀਨੇ ਮਿੱਤਰਾਂ ਦੇ ਕੋਠੇ
[02:30.30]ਤੈਨੂੰ ਸੋਹਣੀਏ ਰਕਾਨੇ, ਕਰਾਂ ਹੱਥਾਂ ਨਾਲ਼ ਛਾਂਵਾਂ
[02:33.28]ਜਿਵੇਂ ਕਰਦੇ ਨੇ ਛਾਂਵਾਂ ਸਾਡੇ ਪਿੰਡਾਂ ਦੇ ਬਰੋਟੇ
[02:35.88]ਤੇਰਾ ੧੦੦ ਤੋਂ ਪਾਰ ਪਾਰਾ, ਹੋ ਗਈ ਢਿੱਲੀ ਕੁਝ ਖਾ ਕੇ
[02:38.92]ਤੇਰੀ ਤਾਰਦਾਂ ਨਜ਼ਰ gun powder ਛੁਆ ਕੇ
[02:41.53]ਇਹ ਤੋਂ ਡਰ ਨਾ ਰਕਾਨੇ, ਦੇਖ ਅੱਖਾਂ ਵਿੱਚ ਪਾ ਕੇ
[02:44.42]ਜਦੋਂ ਚਲਦੀ Beretta, ਦਿੰਦੀ ਸੁਰਮਾ ਬਣਾ ਕੇ
[02:47.01]ਕਾਫੀ ਕਰ ਲਈ ਕਮਾਈ, ਕਾਫੀ ਮਿੱਤਰਾਂ ਨੇ ਉਡਾ ਲਈ (yo)
[02:50.09]ਥੋੜ੍ਹੇ humble ਆਂ, ਰਕਾਨੇ, Lambo ਨੀਵੀਂ ਕਰਵਾ ਲਈ
[02:52.51]ਨਵੇਂ ਛੋਰਾਂ ਤੋਂ ਰਕਾਨੇ ਗੱਡੀ ਚਲਦੀ ਨਹੀਂ ਸਿੱਧੀ
[02:55.53]ਲਾਦਾਂ ਮੀਚ ਕੇ ਅੱਖਾਂ ਨੂੰ back ਗੰਨੇ ਦੀ trolly
[02:58.17]ਲੱਗੇ ਗੱਭਰੂ ਦੀ ਤੋੜ, ਕੁੜੀ ਟੁੱਟੀ ਪਈ ਨੂੰ ਆਵੇ
[03:01.35]Age ਨਾਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇ
[03:03.62]ਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿਚਕੀ, ਰਕਾਨੇ
[03:06.82]ਸੱਚੀ ਬਾਰਿਸ਼ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ
[03:09.58]ਬੇਚੈਨ ਹੋ ਗਈ, ਇੱਕ ਕੁੜੀ fan ਹੋ ਗਈ
[03:11.99]ਔਜਲੇ ਦੇ ਕੰਨਾਂ ਵਿੱਚ ਨੱਤੀਆਂ
[03:14.60]ਕਰੀਦੀ ਨਹੀਂ care, ਕੁੜੇ, ਗੌਲ਼ਦੇ ਨਹੀਂ ਸ਼ੇਰ, ਕੁੜੇ
[03:17.33]ਭੇਡਾਂ ਹੋਣ ੧੨ ਵਾਰੀ ਕੱਠੀਆਂ
[03:20.26]Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ
[03:22.96]ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ
[03:25.69]Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ
[03:28.52]੨੧ ਵਾਰੀ ਜੋਰ ਲਾ ਲਏ ਛੱਤੀਆਂ
[03:31.58](Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ)
[03:34.28](ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ)
[03:37.06](Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ)
[03:39.83](੨੧ ਵਾਰੀ ਜੋਰ ਲਾ ਲਏ ਛੱਤੀਆਂ)
[03:44.23]Year of Release: 2024

Disclaimer:Winning Speech Lyrics Are Collected From The Internet And Submitted By The Artists Themselves. If There Is Any Copyright Infringement, Please Contact The Lyricsorg Administrator To Have The Lyrics Removed Or Taken Down.

Submit Lrc Lyrics

Winning Speech Related Lyrics